Line 87: |
Line 87: |
| '''Preet Rahi''' was the Punjabi Poet. He liked to create new poems. He was also a singer. Karandeep was impressed with his thoughts that he wrote in his poems. | | '''Preet Rahi''' was the Punjabi Poet. He liked to create new poems. He was also a singer. Karandeep was impressed with his thoughts that he wrote in his poems. |
| ''[http://www.youtube.com/watch?v=ZkIw4iMeSY0&feature=feedf Challeya]'' | | ''[http://www.youtube.com/watch?v=ZkIw4iMeSY0&feature=feedf Challeya]'' |
| + | ''song wrote by '''Preet Rahi''' '' |
| + | ਲਿਖ਼ਣ ਨੂੰ ਗੱਲਾਂ ਤਾਂ ਬਹੁਤ ਨੇ |
| | | |
| + | ਪਰ ਕਿਵੇਂ ਲਿਖ਼ਾਂ, ਏ ਸੋਚ ਰਿਹਾ ਹਾਂ |
| + | |
| + | ਦਿਲ ਉੱਤੇ ਬੈੱਠੀ ਹੈ ਤਿੱਤਲੀ |
| + | |
| + | ਹੱਥ ਨੀ ਅਉਂਦੀ, ਚਿਰਾਂ ਤੋਂ ਬੋਚ ਰਿਹਾ ਹਾਂ |
| + | |
| + | ਕਿਉਂ ਦੂਰ ਰਹਿਂਦੇ ਨੇ, ਦਿਲਾਂ ਦੇ ਜਾਨੀ |
| + | |
| + | ... ਸੋਚ ਸੋਚ ਕੇ ਏ ਖ਼ੁਦ ਨੂੰ, ਲੋਚ ਰਿਹਾ ਹਾਂ |
| + | |
| + | ਰੁੱਸ ਗਏ ਖ਼ੋਰੇ, ਲਫ਼ਜ਼ਾ ਦੇ ਸੋਦਾਗਰ |
| + | |
| + | ਫ਼ੱੜ ਫ਼ੱੜ ਕੇ ਖ਼ਾਲੀ, ਸਫ਼ੇ ਨੋਚ ਰਿਹਾ ਹਾਂ |
| + | |
| + | ਆਈ ਨਾ ਇੱਕ ਵੀ, ਨਜ਼ਮ " ਪ੍ਰੀਤ ਰਾਹੀ" |
| + | |
| + | ਮੈਂ ਤਾਂ ਕਦੇ ਦਾ ਬੈੱਠਾ, ਰਾਹ ਪੋਚ ਰਿਹਾ ਹਾਂ |
| + | |
| + | ਮੈਂ ਤਾਂ ਕਦੇ ਦਾ ਬੈੱਠਾ, ਰਾਹ ਪੋਚ ਰਿਹਾ ਹਾਂ॥॥ |
| ====Jagdeep Singh==== | | ====Jagdeep Singh==== |
| '''Jagdeep Singh''' was a musician. When Preet Rahi sang the poems then Jagdeep gave the background music. Preet Rahi and Jagdeep Singh was close friends. | | '''Jagdeep Singh''' was a musician. When Preet Rahi sang the poems then Jagdeep gave the background music. Preet Rahi and Jagdeep Singh was close friends. |