Changes

MyWikiBiz, Author Your Legacy — Saturday November 23, 2024
Jump to navigationJump to search
988 bytes added ,  03:55, 23 October 2011
Line 87: Line 87:  
'''Preet Rahi''' was the Punjabi Poet. He liked to create new poems. He was also a singer. Karandeep was impressed with his thoughts that he wrote in his poems.
 
'''Preet Rahi''' was the Punjabi Poet. He liked to create new poems. He was also a singer. Karandeep was impressed with his thoughts that he wrote in his poems.
 
''[http://www.youtube.com/watch?v=ZkIw4iMeSY0&feature=feedf Challeya]''
 
''[http://www.youtube.com/watch?v=ZkIw4iMeSY0&feature=feedf Challeya]''
 +
''song wrote by '''Preet Rahi''' ''
 +
ਲਿਖ਼ਣ ਨੂੰ ਗੱਲਾਂ ਤਾਂ ਬਹੁਤ ਨੇ
    +
ਪਰ ਕਿਵੇਂ ਲਿਖ਼ਾਂ, ਏ ਸੋਚ ਰਿਹਾ ਹਾਂ
 +
 +
ਦਿਲ ਉੱਤੇ ਬੈੱਠੀ ਹੈ ਤਿੱਤਲੀ
 +
 +
ਹੱਥ ਨੀ ਅਉਂਦੀ, ਚਿਰਾਂ ਤੋਂ ਬੋਚ ਰਿਹਾ ਹਾਂ
 +
 +
ਕਿਉਂ ਦੂਰ ਰਹਿਂਦੇ ਨੇ, ਦਿਲਾਂ ਦੇ ਜਾਨੀ
 +
 +
... ਸੋਚ ਸੋਚ ਕੇ ਏ ਖ਼ੁਦ ਨੂੰ, ਲੋਚ ਰਿਹਾ ਹਾਂ
 +
 +
ਰੁੱਸ ਗਏ ਖ਼ੋਰੇ, ਲਫ਼ਜ਼ਾ ਦੇ ਸੋਦਾਗਰ
 +
 +
ਫ਼ੱੜ ਫ਼ੱੜ ਕੇ ਖ਼ਾਲੀ, ਸਫ਼ੇ ਨੋਚ ਰਿਹਾ ਹਾਂ
 +
 +
ਆਈ ਨਾ ਇੱਕ ਵੀ, ਨਜ਼ਮ " ਪ੍ਰੀਤ ਰਾਹੀ"
 +
 +
ਮੈਂ ਤਾਂ ਕਦੇ ਦਾ ਬੈੱਠਾ, ਰਾਹ ਪੋਚ ਰਿਹਾ ਹਾਂ
 +
 +
ਮੈਂ ਤਾਂ ਕਦੇ ਦਾ ਬੈੱਠਾ, ਰਾਹ ਪੋਚ ਰਿਹਾ ਹਾਂ॥॥
 
====Jagdeep Singh====
 
====Jagdeep Singh====
 
'''Jagdeep Singh''' was a musician. When Preet Rahi sang the poems then Jagdeep gave the background music. Preet Rahi and Jagdeep Singh was close friends.
 
'''Jagdeep Singh''' was a musician. When Preet Rahi sang the poems then Jagdeep gave the background music. Preet Rahi and Jagdeep Singh was close friends.
117

edits

Navigation menu